ਸ਼ਰਾਰਤੀ-ਨੈਣ
Sharaarti-NaiN
ਕਿਉਂ ਅਜ-ਕਲ ਤੇਰੇ ਨੈਣ ਬੁਝਾਰਤ ਕਰਨੋਂ ਬਾਜ ਨਹੀੰ ਆਉੰਦੇ
ਕਿਉਂ ਅਜ-ਕਲ ਤੇਰੇ ਨੈਣ ਸ਼ਰਾਰਤ ਕਰਨੋਂ ਬਾਜ ਨਹੀਂ ਆਉਂਦੇ
ਕਿਉਂ ਅਜ-ਕਲ ਤੇਰੇ ਨੈਣ ਬੁਝਾਰਤ ਕਰਨੋਂ ਬਾਜ ਨਹੀੰ ਆਉੰਦੇ
ਕਿਉਂ ਅਜ-ਕਲ ਤੇਰੇ ਨੈਣ ਸ਼ਰਾਰਤ ਕਰਨੋਂ ਬਾਜ ਨਹੀਂ ਆਉਂਦੇ
KyoN
AJj-Kal Tere NaiN Bujhaarat KarnoN Baaj NahiN Aaunde
KyoN
Ajj-Kal Tere NaiN Sharaarat KarnoN Baaj NahiN Aaunde
ਕਿਉਂ
ਇਹ
ਮੇਰੀ
ਕੁੱਲੀ
ਅੰਦਰ
ਫ਼ਾਕੇ
ਕੱਟਣਾ
ਚਾਹੁੰਦੇ
ਨੇਂ
ਕਿਉਂ ਅਜ-ਕਲ ਤੇਰੇ ਨੈਣ ਭਿਖਾਰਤ ਕਰਨੋਂ ਬਾਜ ਨਹੀਂ ਆਉਂਦੇ
ਕਿਉਂ ਅਜ-ਕਲ ਤੇਰੇ ਨੈਣ ਭਿਖਾਰਤ ਕਰਨੋਂ ਬਾਜ ਨਹੀਂ ਆਉਂਦੇ
KyoN
Eh Meri Kulli Andar Faaqe KattNaa ChaahuNde NeiN
KyoN
Ajj-Kal Tere NiaN Bhikhaarat KarnoN Baaj NahiN Aaunde
ਕਿਉਂ
ਇਹ
ਗ਼ੁਰਬਤ
ਮਗਰੀਂ
ਲੱਗ
ਕੇ
ਪਲ਼-ਪਲ਼
ਮਰਨੋਂ
ਰਾਜ਼ੀ
ਨੇਂ
ਕਿਉਂ ਅਜ-ਕਲ ਤੇਰੇ ਨੈਣ ਹਿਜ਼ਾਰਤ ਕਰਨੋਂ ਬਾਜ ਨਹੀਂ ਆਉਂਦੇ
ਕਿਉਂ ਅਜ-ਕਲ ਤੇਰੇ ਨੈਣ ਹਿਜ਼ਾਰਤ ਕਰਨੋਂ ਬਾਜ ਨਹੀਂ ਆਉਂਦੇ
KyoN
Eh Gurbat MagreeN Lagg Ke Pal-Pal MarnoN Raazee NeiN
KyoN
Ajj-Kal Tere NiaN Hizaarat KarnoN Baaj NaihiN Aaunde
ਕਿਉਂ
ਅਜ-ਕਲ
ਤੇਰੇ
ਨੈਣ
ਨਹੀਂ
ਸੁਣਦੇ
ਆਪਣੇ
ਹੀ
ਮਾਪਿਆਂ
ਦੀ
ਕਿਉਂ ਅਜ-ਕਲ ਤੇਰੇ ਨੈਣ ਬਗ਼ਾਵਤ ਕਰਨੋਂ ਬਾਜ ਨਹੀਂ ਆਉਂਦੇ
ਕਿਉਂ ਅਜ-ਕਲ ਤੇਰੇ ਨੈਣ ਬਗ਼ਾਵਤ ਕਰਨੋਂ ਬਾਜ ਨਹੀਂ ਆਉਂਦੇ
Kyo Ajj-Kall Tere NaiN
NahiN SuNde AapNe Hi MaapeyaaN Di
KyoN Ajj-Kall Tere
NaiN Baghaawat KarnoN Baaz NaheeN Aaunde
ਕਿਉਂ ਤਿਰਹਾਈ
ਰਾਤ
ਦੇ
ਸਾਂਵਲ
ਬੱਦਲ
ਪਿੱਛੇ
ਨੱਠਦੇ
ਨੇਂ
ਕਿਉਂ ਅਜ-ਕਲ ਤੇਰੇ ਨੈਣ ਬੇ-ਆਬਤ ਮਰਨੋਂ ਬਾਜ ਨਹੀਂ ਆਉਂਦੇ
ਕਿਉਂ ਅਜ-ਕਲ ਤੇਰੇ ਨੈਣ ਬੇ-ਆਬਤ ਮਰਨੋਂ ਬਾਜ ਨਹੀਂ ਆਉਂਦੇ
KyoN
Tirhaaee Raat De SaaNwal Baddal Pichhe NaTHde NeiN
KyoN
Ajj-Kall Tere NaiN Be-Aabat MarnoN Baaz NahiN Aaunde
ਕਿਉਂ
ਇਹ
ਤੇਰਾ-ਤੇਰਾ
ਕਹਿ
ਕੇ
ਆਪ
ਲੁਟਾਈ
ਜਾਂਦੇ
ਨੇਂ
ਕਿਉਂ ਅਜ-ਕਲ ਤੇਰੇ ਨੈਣ ਤਿਜ਼ਾਰਤ ਕਰਨੋਂ ਬਾਜ ਨਹੀਂ ਆਉਂਦੇ
ਕਿਉਂ ਅਜ-ਕਲ ਤੇਰੇ ਨੈਣ ਤਿਜ਼ਾਰਤ ਕਰਨੋਂ ਬਾਜ ਨਹੀਂ ਆਉਂਦੇ
KyoN
Eh Teraa-Teraa Keh Ke Aap Lutaaee JaaNde Ne
KyoN
Ajj-Kall Tere NaiN Tizaarat KarnoN Baaz NahiN Aaunde
ਕਿਉਂ
ਇਹ
'ਨੀਲ'
ਦੇ
ਹੱਕ
ਵਿਚ
ਬੋਲਣ,
ਕਰਨ
ਪੈਰਵੀ
ਬਣ
ਸੁਫਨੇ
ਕਿਉਂ ਅਜ-ਕਲ ਤੇਰੇ ਨੈਣ ਵਕਾਲਤ ਕਰਨੋਂ ਬਾਜ ਨਹੀਂ ਆਉਂਦੇ
ਕਿਉਂ ਅਜ-ਕਲ ਤੇਰੇ ਨੈਣ ਵਕਾਲਤ ਕਰਨੋਂ ਬਾਜ ਨਹੀਂ ਆਉਂਦੇ
KyoN Eh ‘Neel’
De Haq Wich BolaN, Karan Pairvee BaN Sufne
KyoN
Ajj-Kall Tere NaiN Waqaalat KarnoN Baaz NahiN Aaunde
"ਨੀਲ" “Neel”
੦੭.੦੮.੨੦੧੨ 07.08.2012(ਭੰਗਰੋਟੂ, ਸਵੇਰ ਵੇਲ਼ਾ) (Bhangrotu, Sawer Welaa)
No comments:
Post a Comment