“ਇਸ਼ਿਕਾ-ਈਦ” “Ishiqaa-Eid”
ਇਸ਼ਕ
ਕਰਨਾ
ਤੇ
ਸੋਖਾ
ਏ
ਨਿਭਾਉਣਾ
ਜਾਨ
ਕੱਢ
ਲਇੰਦਾ
ਕਿਸੇ ਲਈ ਈਦ ਬਣ ਜਾਂਦਾ ਕੋਈ ਰਮਜ਼ਾਨ ਛੱਡ ਬਹਿੰਦਾ
ਕਿਸੇ ਲਈ ਈਦ ਬਣ ਜਾਂਦਾ ਕੋਈ ਰਮਜ਼ਾਨ ਛੱਡ ਬਹਿੰਦਾ
Ishaq
Karnaa Te Soukhaa Ae NibhaauNaa Jaan Kadh Laindaa
Kise
Laee Eid BaN JaNdaa Koee Ramzaan Chhadd Bahindaa
ਜੇ
ਤੂੰ
ਕਹਿੰਦਾ
ਤੇ
ਮੈਂ
.ਕੁਰਬਾਨ
ਹੋ
ਜਾਣਾ
ਸੀ
ਹੱਸ-ਹੱਸ
ਕੇ
ਮੈਂ ਤੇਰੀ ਮੌਤ ਲੈ ਲਇੰਦਾ ਤੂੰ ਮੇਰੀ ਜਾਨ ਕੱਢ ਲਇੰਦਾ
ਮੈਂ ਤੇਰੀ ਮੌਤ ਲੈ ਲਇੰਦਾ ਤੂੰ ਮੇਰੀ ਜਾਨ ਕੱਢ ਲਇੰਦਾ
Je
TuN KahiNdaa Te MaiN Qurbaan Jo JaaNaa Si Huss-Huss Ke
MaiN
Teri MouT Lai Laindaa TooN Meri Jaan Kadh
Laindaa
ਖ਼ਜ਼ੂਰਾਂ
ਨੂੰ
ਬਕਰ
ਸਮਝੋ
ਨਹੀਂ
ਅਸੀਂ
ਪਾਕ
'ਉਸ'
ਜਿੰਨੇ
ਫ਼ਰੀਦਾ ਜੀਵੰਦਾ ਹੁੰਦਾ ਗਲ਼ੀਂ ਕਾਠਾਨ ਚੱਬ ਲਇੰਦਾ
ਫ਼ਰੀਦਾ ਜੀਵੰਦਾ ਹੁੰਦਾ ਗਲ਼ੀਂ ਕਾਠਾਨ ਚੱਬ ਲਇੰਦਾ
KhajooraaN
NooN Baqar Samjho NahiN AsiN Paaq ‘Uss’ Jinne
Faridaa
Jeevndaa Hundaa GaleeN Kathaan Chabb Laindaa
ਮੈਂ
ਅਸ਼ਿਕ
ਹਾਂ
ਤੇਰਾ
ਅੱਲ਼੍ਹਾ!
ਤੇ
ਤੂੰ
ਮਹਿਬੂਬ
ਹੈੰ
ਮੇਰਾ
ਜੇਕਰ ਮਹਿਬੂਬ ਹੁੰਦਾ ਮੈਂ ਤੇ ਮੈਂ ਈਮਾਨ ਛੱਡ ਬਹਿੰਦਾ
ਜੇਕਰ ਮਹਿਬੂਬ ਹੁੰਦਾ ਮੈਂ ਤੇ ਮੈਂ ਈਮਾਨ ਛੱਡ ਬਹਿੰਦਾ
MaiN Aashiq HaaN Tera Allah! Te TooN
Mahiboob HaiN Meraa
Jekar Mahiboob MaiN Hundaa Te MaiN
Eemaan Chhadd Bahindaa
ਸ਼ੁਕਰ
ਹੈ
ਬਖ਼ਸ਼ਿਆ
ਹੈ
'ਨੀਲ'
ਨੂੰ
ਤੂੰ
ਗ਼ਮ-ਏ-ਇੰਤਜ਼ਾਰ
ਜੇ ਹੁੰਦਾ ਸੁਰਖ਼ੁਰੂ ਹਰ-ਸੂੰ ਤੇ ਇਹ ਆਜ਼ਾਨ ਛੱਡ ਬਹਿੰਦਾ
ਜੇ ਹੁੰਦਾ ਸੁਰਖ਼ੁਰੂ ਹਰ-ਸੂੰ ਤੇ ਇਹ ਆਜ਼ਾਨ ਛੱਡ ਬਹਿੰਦਾ
Shuqar Hai Bakhsheyaa Hai ‘Neel’ NooN
TooN Gham-A-Intezaar
Je Hundaa Surkhuroo Har-SooN Te Eh
Aazaan Chhadd Bahindaa
'ਨੀਲ'
‘Neel’
੨੦.੦੮.੨੦੧੨
(ਰਮਜ਼ਾਨੀ
ਈਦ
ਮੁਬਾਰਿਕ) 20.08.2012
(Ramzaanee-Eid Mubaariq)
No comments:
Post a Comment