"ਤਾਂਘ" “Taangh”
ਕਲ-ਕਲ ਕਰਦੇ ਝਰਨੇ ਦਾ ਕੀ ਕਹਿਣਾ ਏ
ਕਹਿੰਦਾ ਅੱਜ ਮੈਂ ਨਦੀ ਨੂੰ ਮਿਲ ਕੇ ਰਹਿਣਾ ਏ
ਕਲ-ਕਲ ਕਰਦੇ ਝਰਨੇ ਦਾ ਕੀ ਕਹਿਣਾ ਏ
ਕਹਿੰਦਾ ਅੱਜ ਮੈਂ ਨਦੀ ਨੂੰ ਮਿਲ ਕੇ ਰਹਿਣਾ ਏ
Kal-Kal Karde
Jharne Da Kee KehNaa Ae
Kahindaa Ajj MaiN
Nadee Nu Mil Ke RehNaa Ae
ਸ਼ਾਮ ਢਲ੍ਹੀ ਹੈ ਭਾਵੇਂ ਪੰਛੀ ਮੁੜ ਚੱਲੇ
ਪਰ ਇਸ ਪਲ਼ ਨੇਂ ਸਦੀ ਨੂੰ ਮਿਲ ਕੇ ਰਹਿਣਾ ਏ
ਪਰ ਇਸ ਪਲ਼ ਨੇਂ ਸਦੀ ਨੂੰ ਮਿਲ ਕੇ ਰਹਿਣਾ ਏ
Shaam Dhali Hai
BhaaweiN Panchhi MuRH Challe
Par Iss Pal Ne Sadee
NuN Mil Ke RehNaa Ae
ਜੇ ਦੁਨੀਆਂ ਦੀ ਨਜ਼ਰੀਂ ਪਿਆਰ ਛਲਾਵਾ ਏ
ਤਾਂ ਇਸ ਛਲ੍ਹ ਨੇਂ ਬਦੀ ਨੂੰ ਮਿਲ ਕੇ ਰਹਿਣਾ ਏ
ਤਾਂ ਇਸ ਛਲ੍ਹ ਨੇਂ ਬਦੀ ਨੂੰ ਮਿਲ ਕੇ ਰਹਿਣਾ ਏ
Je DuniyaaN Di
NazreeN Pyaar Chhallawaa Ae
TaaN Iss Chhall Ne
Badi NuN Mil Ke RehNaa Ae
"ਨੀਲ" ੨੯.੦੭.੨੦੧੨ “Neel” 29.07.2012
No comments:
Post a Comment