ਗੀਤ
|
Geet
|
ਵੱਟ
ਬਣਿਆ
ਪਿਆ
ਏ
ਬੱਦਲ ਤਣਿਆ ਪਿਆ ਏ ਸੱਜਣ ਤੇਰੇ ਆਉਣ ਦਾ ਮਾਹੌਲ ਬਣਿਆ ਪਿਆ ਏ |
Watt BaNeyaa Peyaa Ae
Baddal TaNeyaa Peyaa Ae
SajjaN Tere AuN Daa
Maahol BaNeyaa Peyaa Ae
|
ਮਹੀਨਾ
ਸੌਣ
ਦਾ
ਏ
ਬਹਾਨਾ ਰੌਣ ਦਾ ਏ ਅੱਖਾਂ 'ਚੋਂ ਬਹਿਣ ਖ਼ਾਤਿਰ ਕੱਜਲ਼ ਬਣਿਆ ਪਿਆ ਏ |
Mahinaa SouN Da Ae
Bahanaa RouN Da Ae
AkhaaN ‘CoN BahiN Khaatir
Kajjal BaNeyaa Peyaa Ae
|
ਜੋ
ਕਾਲਾ-ਸ਼ਾਹ-ਕਾਲਾ
ਅੰਬਰ 'ਤੇ ਤੁਰਨ ਵਾਲਾ ਇਸ਼ਕ ਨੂੰ ਡੱਸਣ ਖ਼ਾਤਿਰ ਹੁਸਨ ਫ਼ਣਿਆ ਪਿਆ ਏ |
Jo Kaalaa-Shaah-Kaalaa
Amber ‘Te Turan Waalaa
Ishq NuN D’assaN Khaatir
Husan FaNeyaa Peyaa Ae
|
ਨਾ
ਸੂਰਜ
ਚੰਨ
ਦਿਸਦਾ
ਨਾ ਤਾਰਾ ਕੋਈ ਰਿਸਦਾ ਖੰਡਰ੍ਹ ਦਿਨ-ਰਾਤ ਅਰਸ਼ਾ- ਮਹਿਲ ਬਣਿਆ ਪਿਆ ਏ |
Naa Sooraj Chann Disdaa
Naa Taaraa Koi Risdaa
Khandhar Din-Raat Arshaa-
Mahil BaNeyaa Peyaa Ae
|
ਜੇ
ਤੂੰ
ਖੇਤਾਂ
ਦੀ
ਮਿੱਟੀ
ਤੇ ਮੈਂ ਇਕ ਬੂੰਦ ਪਾਣੀ ਜ਼ਰਾ ਇਕ ਲਿਸ਼ਕ ਕਰਕੇ ਇਸ਼ਕ ਛਿਣਿਆ ਪਿਆ ਏ |
Je TuN KhetaaN Di Mitti
Te MaiN Ek BooNd PaaNee
Zaraa Ek Lishq Karke
Ishq ChhiNeyaa Peyaa Ae
|
'ਨੀਲ'
|
‘Neel’
|
੧੪.੦੭.੨੦੧੨
|
14.07.2012
|
Jheel-A-Sundernagar (Photo by: Neel) HuN NaheeN Lagdaa PahaRHaaN-KhaaiyaaN ToN Bhora Darr, Dil Vi Pathar Ho Geya Ae Eh Hai Sangat Da Asar !
Monday, 30 July 2012
Geet: "Watt"
Subscribe to:
Post Comments (Atom)
No comments:
Post a Comment