ਆ ਸੱਜਣਾ!
ਰਲ੍ਹ ਇਸ਼ਕ ਨਿਭਾਈਏ
ਸਿਦਕ ਦੀ ਛਾਂ ਭਰੋਸਾ ਡਾਹੀਏ
ਸੱਧਰਾਂ ਨੇਂ ਜੋ ਕੁੱਟੀ ਚੂਰੀ
ਇਕ-ਦੂਜੇ ਦੇ ਹੋਠੀਂ ਲਾਈਏ
ਰਲ੍ਹ ਇਸ਼ਕ ਨਿਭਾਈਏ
ਸਿਦਕ ਦੀ ਛਾਂ ਭਰੋਸਾ ਡਾਹੀਏ
ਸੱਧਰਾਂ ਨੇਂ ਜੋ ਕੁੱਟੀ ਚੂਰੀ
ਇਕ-ਦੂਜੇ ਦੇ ਹੋਠੀਂ ਲਾਈਏ
ਆ ਸੱਜਣਾ!
ਰਲ੍ਹ ਇਸ਼ਕ ਨਿਭਾਈਏ
ਰਲ੍ਹ ਇਸ਼ਕ ਨਿਭਾਈਏ
੨੧.੦੧.੨੦੧੩
Jheel-A-Sundernagar (Photo by: Neel) HuN NaheeN Lagdaa PahaRHaaN-KhaaiyaaN ToN Bhora Darr, Dil Vi Pathar Ho Geya Ae Eh Hai Sangat Da Asar !