ਰੁੱਤ ਆ ਗਯੀ ਏ ਸੱਜਣਾ ! ਰੁੱਸਣ ਮਨਾਉਣ ਦੀ
ਮੋਰਾਂ ਨੇ ਸ਼ੁਰੂ ਕੀਤੇ ਆਪਣੇ ਖੰਭ ਝਾੜਨੇ
ਮੇਰੇ ਲਈ ਇਹ ਰੁੱਤ ਏ ਅਪਨਾ ਗਮ ਲੁਕਾਉਣ ਦੀ
ਮੋਰਾਂ ਨੇ ਸ਼ੁਰੂ ਕੀਤੇ ਆਪਨੇ ਖੰਭ ਝਾੜਨੇ
- (ਕਵਿਤਾ ਅਤੇ ਤਸਵੀਰ : 'ਨੀਲ' (ਵਡੋਦਰਾ/ ਅਕਤੂਬਰ, ੨੦੧੦))
Rutt Aa Gayee Ae SajjNaa! RussaN ManaauN Dee
MoraaN NeiN Shuru Keete ApNe Khambh JhaaRHne
Mere Laee Eh Rutt Ae ApNaa Gham LukaauN Dee
MoraaN NeiN Shuru Keete ApNe Khambh JhaaRHne.
- (Poetry and photo by: 'Neel' (Vadodra/October, 2010))