Sadaa Muskuraaunde Hi Raho ! [Name of my Ustaad: Dr. (Mrs.) Manu Sharma Sohal Ji]

Sadaa Muskuraaunde Hi Raho ! [Name of my Ustaad: Dr. (Mrs.) Manu Sharma Sohal Ji]
Sadaa Muskuraaunde Hi Raho ! [Name of my Ustaad: Dr.(Mrs.) Manu Sharma Sohal Ji]

Wednesday, 22 January 2014

Ishaq Dee Chooree

ਸੱਜਣਾ!
ਰਲ੍ਹ ਇਸ਼ਕ ਨਿਭਾਈਏ
ਸਿਦਕ ਦੀ ਛਾਂ ਭਰੋਸਾ ਡਾਹੀਏ
ਸੱਧਰਾਂ ਨੇਂ ਜੋ ਕੁੱਟੀ ਚੂਰੀ
ਇਕ-ਦੂਜੇ ਦੇ ਹੋਠੀਂ ਲਾਈਏ
ਸੱਜਣਾ!
ਰਲ੍ਹ ਇਸ਼ਕ ਨਿਭਾਈਏ

੨੧.੦੧.੨੦੧੩
(ਪਟਿਆਲਾ, ਸਵੇਰ ਵੇਲਾ)



ਸ਼ਬਦ ਹੀ ਹੁੰਦੇ ਨੇਂ ਜੋ ਧੁਖਦੇ ਜ਼ਖ਼ਮਾਂ ਨੂੰ ਵੀ ਠਾਰ ਦਿੰਦੇ ਨੇਂ
ਸ਼ਬਦ ਹੀ ਹੁੰਦੇ ਨੇਂ ਜੋ ਅਣਜੰਮੀਆਂ ਸੱਧਰਾਂ ਨੂੰ ਮਾਰ ਦਿੰਦੇ ਨੇਂ
ਸ਼ਬਦਿਕ ਹੇਰ-ਫੇਰ ਤੋਂ ਬਚਿਏ
ਨੈਣਾਂ ਦੀ ਭਾਸ਼ਾ ਅਪਣਾਈਏ
ਸੱਜਣਾ!
ਰਲ੍ਹ ਇਸ਼ਕ ਨਿਭਾਈਏ
੨੪.੦੧.੨੦੧੩ (ਸਵੇਰ ਵੇਲਾ)

No comments:

Post a Comment