Sadaa Muskuraaunde Hi Raho ! [Name of my Ustaad: Dr. (Mrs.) Manu Sharma Sohal Ji]

Sadaa Muskuraaunde Hi Raho ! [Name of my Ustaad: Dr. (Mrs.) Manu Sharma Sohal Ji]
Sadaa Muskuraaunde Hi Raho ! [Name of my Ustaad: Dr.(Mrs.) Manu Sharma Sohal Ji]

Sunday, 1 June 2014

Kal Raat Ek Baddli Aaee

ਕਲ ਰਾਤ ਇਕ ਬੱਦਲੀ ਆਈ 'ਤੇ ਵਰ੍ਹ ਕੇ ਚਲੀ ਗਈ
ਨੈਣਾਂ ਮਿਰਾਂ 'ਚੋਂ ਹੰਝੂਆਂ ਦੀ ਰੁ(ਗ) ਭਰ ਕੇ ਚਲੀ ਗਈ

ਜੇਠ ਮਹੀਨਾ ਤੱਪਦੀ ਧਰਤੀ ਮਰ-ਮਰ ਜਾਂਦੀ ਸੀ
ਖ਼ੁਦ ਮਰ ਕੇ ਧਰਤੀ ਵਿਚ ਜੀਵਨ ਭਰ ਕੇ ਚਲੀ ਗਈ

ਹਾੜੀ ਮਗਰੋਂ ਸੁੰਨ-ਮ-ਸੁੰਨੇ ਖੇਤ ਬਿਲਖਦੇ ਸੀ
ਦੇ ਛਿੱਟਾ ਖੇਤਾਂ ਦੀ ਝੋਲੀ ਭਰ ਕੇ ਚਲੀ ਗਈ  

ਮੇਰੀ ਹਿੱਕ 'ਤੇ ਸਿਰ ਧਰ ਕੇ ਸੁੱਤਾ ਮਹਿਬੂਬ ਜਿਵੇਂ
ਦੀਵਾਰੀਂ ਉੱਕਰੇ ਚਿੱਤਰਾਂ ਵਿਚ ਰੰਗ ਭਰ ਕੇ ਚਲੀ ਗਈ

ਰਾਤ ਦੀ ਰਾਣੀ ਦੇ ਫੁੱਲਾਂ ਦੀ ਮਹਿਕ ਅਧੂਰੀ ਸੀ
ਮਹਿਕਾਂ ਵਿਚ ਕਿਸੇ ਮੇਲ ਜਿਹਾ ਰਸ ਭਰ ਕੇ ਚਲੀ ਗਈ

ਉਹ ਜਾਣੇ ਓਹੀਓ ਜਾਣੇ ਕਿਸ ਸਬੱਬ ਉਹ ਆਈ ਸੀ
ਦੋ ਘੜੀਆਂ ਵਿਚ ਜੋ ਵੱਡਾ ਕੌਤਕ ਕਰ ਕੇ ਚਲੀ ਗਈ

ਉਹ ਆਈ ਯਾਦਾਂ ਦੇ ਧੂਣੇ ਭਾਂਬੜ ਬਣ ਬੈਠੇ
'ਨੀਲ' ਦੀ ਹਿੱਕ 'ਤੇ ਧੁੱਖਦਾ ਖ਼ੰਜਰ ਧਰ ਕੇ ਚਲੀ ਗਈ

'ਨੀਲ'
੦੧ ਜੂਨ, ੨੦੧੪ (ਸਵੇਰ ਵੇਲਾ)

Tuesday, 20 May 2014

Hindi Poem 'Triskrit-Hindi' wins third prize


Nagar Raajbhaashaa Karyaanvay Samitee, Patiala’s half-yerly meeting held at Income Tax Office, Patiala on 20th May, 2014 during which the prize distribution in respect of Hindi promotional events conducted in the 2nd half of year-2013 was also held in which this meek fellow has been awarded with the third prize for his following Hindi poem titled ‘Triskrit-Hindi’ which has also been published by the Samitee in the very first issue of its magazine named ‘Raajbhaashaa Darpan’, released during the said meet.

तृस्कृत हिन्दी

पूछती है घुप अन्धेरे में से निकली  ये किरण
क्या मेरे प्रकाश को आवास देगा ये चमन

बादलों के पार से हूं झांकती शर्मा के मैं
पुष्प जब हंसते हैं तो लोटती घबरा के मैं
क्यूं भंवर करते नहीं अब मेरे शब्दों का गुंजन
क्यूं मुझी को कोसता अब मेरा अपना नील-गगन
पूछती है……
कल जो कलियां थे वही पुष्प हैं अब हो चुके
शब्द मेरे उनके मुख से रूष्ट हैं अब हो चुके
जिनकी लारों से टपकती थी मैं बन कर तोतली
क्यूं उन्होंनें कर दिया मेरे मातृत्व का हनन्
पूछती है……
तख्तियों पर बंध लटकती अपनों की आंखों में खटकती
वर्ष में इक बार केवल मेरी किस्मत है चमकती
घर हो या दफ्तर हो कोई या कोई मन की गली
क्यूं है घटता जा रहा अब हर जगह मेरा चलन
पूछती है……
संतान भारत वर्ष की थी मेरे आंचल में पली
अब मैं तो जैसे मर चुकी बस मां अंग्रेज़ी हो चली
जिस देश के वीरों नें दी मेरे लिये अपनीं बली
क्यूं उन्हीं की पीढ़ियों नें मुझ पे पहनाए कफन

पूछती है घुप अन्धेरे में से निकली  ये किरण
हुंह...क्या मेरे प्रकाश को आवास देगा ये चमन

सुनील कुमार 'नील'


Thursday, 8 May 2014

Punjabi Ghazal


ਗ਼ਜ਼ਲ

ਦਲੀਲਾਂ ਦੇ ਤਾਣੇ ਵਕੀਲਾਂ ਦੇ ਬਾਣੇ
ਅਦਾਲਤ ਦੇ ਭਾਣੇ ਨੇ ਸਾਰੇ ਸਿਆਣੇ

ਅਗੇਤੇ-ਅਗੇਤੇ ਸਿਆਣੇ-ਸਿਆਣੇ
ਪਿਛੇਤੇ-ਪਿਛੇਤੇ ਨਿਆਣੇ-ਨਿਆਣੇ

ਨੁਕਤੇ ਪੁਰਾਣੇ ਹਟਾਏ ਹਟਾਣੇ
ਨੁਕਤੇ ਨਵਾਣੇ ਲਗਾਏ ਲਗਾਣੇ

ਸਿਫਾਰਿਸ਼ ਦੀ ਭਾਵੇਂ ਜਗ੍ਹਾਂ ਨਾ ਬਣੀ ਹੈ
ਗ਼ੁਜ਼ਾਰਿਸ਼ ਨੇ ਗਾਣੇ ਕਸੀਦੇ ਪੁਰਾਣੇ

ਜਗਾਏ-ਜਗਾਣੇ ਬੁਲਾਏ ਬੁਲਾਣੇ
ਹਕੀਕਤ ਦੇ ਰਾਹੀ ਜਿਤਾਏ ਜਿਤਾਣੇ

ਚਿਤਾਏ ਚਿਤਾਣੇ ਭਜਾਏ ਭਜਾਣੇ
ਹਕੀਕਤ ਦੇ ਢਾਹੀ ਹਰਾਏ ਹਰਾਣੇ

ਜੁ ਵਰ੍ਹ-ਵਰ੍ਹ ਵਰਾਂਦੇ ਨਾ ਗੜ੍ਹ-ਗੜ੍ਹ ਗੜ੍ਹਾਂਦੇ
ਜੁ ਗੜ੍ਹ-ਗੜ੍ਹ ਗੜ੍ਹਾਂਦੇ ਨਾ ਵਰ੍ਹ-ਵਰ੍ਹ ਵਰ੍ਹਾਂਦੇ

ਜੁ ਪੜ੍ਹ-ਪੜ੍ਹ ਕੇ ਆਂਦੇ ਨੇਂ ਤੜ੍ਹ-ਤੜ੍ਹ ਸੁਣਾਦੇ
ਜੁ ਬਿਨ ਪੜ੍ਹ ਨੇਂ ਆਂਦੇ ਬਹਾਨੇ ਬਣਾਦੇ

ਮੁਲਤਵੀ-ਮੁਲਤਵੀ ਅਦੇਸ਼ਾਂ-ਅਦੇਸ਼ਾਂ
ਮੁੱਦਈ-ਮੁਦਾਲਾ ਨਿਮਾਣੇ-ਨਿਮਾਣੇ

ਵਕੀਲਾਂ-ਵਕੀਲਾਂ ਦਲੀਲਾਂ-ਦਲੀਲਾਂ
ਅਦਾਲਤ ਨਤੀਜੇ ਸੁਣਾਏ ਸੁਣਾਣੇ

ਅਵਾਮਤ ਨੇਂ ਮਸਲੇ ਬਣਾਏ ਬਣਾਣੇ
ਅਦਾਲਤ ਨੇਂ ਮਸਲੇ ਮੁਕਾਏ ਮੁਕਾਣੇ

                             
'ਨੀਲ'

Monday, 28 April 2014

Happy Retirement to Shri B.S.Sandhu Ji

Heartiest Congratulations to

Shri Baljinder Singh Sandhu Ji
(Supdt. Post Offices, Jalandhar Division)
on his retirement on attaining the age of suprannuation
on 29/30th April, 2014.

May Almighty bless him with all happiness, good health and
Simran-Seva of Nit-Nem Gurbaanee.

Best wishes from:
Punjab Postal Circle,
Mr. & Mrs. Dilbagh Singh Suri, Supdt. of Post Offices, Sangrur;
Sanjeev Kumar Sharma, Inspector Railway Mails, Jalandhar Division;
Khushdeep Sandhu, Inspector Post Offices, Jalandhar;
Sinder Sethi, Circle Office, Chandigarh;
Baljinder Sharma, Sub Post Master, HR Sangrur;
Shri A.P.Singh (Baba Ji), Sub Post Master, NGM Sangrur;
Usha Kataria, Nisha, Uma Dhir, Krishana Devi, Veena Rani, Mohini Kalra,
Bably, Neetu,
PAU Young Writers' Association, Punjab Agriculture University, Ludhiana
&
this meek fellow
< www.facebook.com/nannuneel >

(Note: Special holiday on account of Loksabha Election-2014 on 30th April, 2014)

Sunday, 27 April 2014

Happy Birthday Suri Sir!

Happy Birthday To
Shri Dilbagh Singh Suri Ji
(Supdt. of Post Offices, Sangrur Division)
On his pleasant birthday, today on 27th April, 2014.
Fortunately, we have learnt a lot from his
Unique personality.
May Almighty bless him with all happiness, prosperity and success in his whole life and may he keep serving his
" Spiritual Guruji "
with the same enthusiasm, he has shown towards, till date.

Happy Birthday, Once Again

From:
Baljinder Singh Sandhu, Supdt. Post Offices, Jalandhar Division,
Manu Sharma Sohal (Dr.), Editor Saanjh Magazine, Ludhaian, 
Sanjeev Kumar Sharma, Inspector Railway Mail Services, Jalandhar,
Baljinder Sharma, Sub Post Master, H.R.Sangrur,
Bably Verma, Neetu
&
this meek fellow.
< www.facebook.com/nannuneel >

Thursday, 24 April 2014

*

<script src="http://h2.flashvortex.com/display.php?id=2_1398357546_44091_415_0_728_90_9_2_49" type="text/javascript"></script>

Monday, 21 April 2014

Thinking of you

Poem: Thinking of you
{Theme painting by: Mr. Saili Balwinder}
While Walking on the clouds
I was thinking of you
I was thinking of
Your spirit,
Your dare,
Your guts,
Making countless crew.

I have seen in my life
Marvelous-magic,
Fantastic-false,
And terrible- true
But wonders like you
I have seen a few.

Though,
While walking
I was so much tired
Yet, your memorable picture in my mind
Made me woo.

Undoubtedly,
I was on the top of the world,
I had no worry
What to do
Or not to do  
Even then
While walking on the clouds
I was thinking of you.

‘Neel’
21st April, 2014 (In the evening)